ਫ਼ੋਕੇ ਐਲਾਨ ਕਰ- ਕਰ ‘ਐਲਾਨ ਮੰਤਰੀ’ ਬਣੇ ਚਰਨਜੀਤ ਸਿੰਘ ਚੰਨੀ : ਭਗਵੰਤ ਮਾਨ

ਸਿਰਫ਼ ਐਲਾਨਾਂ ਤੱਕ ਸੀਮਤ, ਜ਼ਮੀਨੀ ਹਕੀਕਤ ਨਾਲ ਨਹੀਂ ਕੋਈ ਮੇਲ: ‘ਆਪ’ ਸੰਸਦ ਕੈਪਟਨ ਰੂਪੀ ਅਲੀ ਬਾਬਾ ਤਾਂ ਬਦਲ ਲਿਆ, ਪਰ 40 ਚੋਰ ਪਹਿਲਾਂ ਵਾਲੇ ਅੱਜ ਵੀ ਸਰਕਾਰ ’ਚ ਮਾਝੇ  ਦੇ ਫਤਿਹਗੜ੍ਹ ਚੂੜੀਆਂ ’ਚ ਚੰਨੀ, ਕਾਂਗਰਸ ਅਤੇ ਬਾਦਲਾਂ ’ਤੇ ਖ਼ੂਬ ਵਰੇ ਸੂਬਾ ਪ੍ਰਧਾਨ ਫਤਿਹਗੜ੍ਹ ਚੂੜੀਆਂ (ਗੁਰਦਾਸਪੁਰ/ ਸ੍ਰੀ ਅੰਮ੍ਰਿਤਸਰ) , 25 ਨਵੰਬਰ । ਆਮ ਆਦਮੀ ਪਾਰਟੀ (ਆਪ) … Continue reading ਫ਼ੋਕੇ ਐਲਾਨ ਕਰ- ਕਰ ‘ਐਲਾਨ ਮੰਤਰੀ’ ਬਣੇ ਚਰਨਜੀਤ ਸਿੰਘ ਚੰਨੀ : ਭਗਵੰਤ ਮਾਨ